ਬਾਬਾ ਦਲੇਰ ਸਿੰਘ ਜੀ ਖੇੜੀ ਵਾਲਿਆਂ ਵਲੋਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੂਰਨ ਖ਼ਾਲਸਾ ਮੈਗਜ਼ੀਨ ਕੱਢਿਆ ਜਾਂਦਾ ਰਿਹਾ ਹੈ। ਇਸ ਮੈਗਜ਼ੀਨ ਦੀਆਂ ਕਾਪੀਆਂ ਇਥੇ ਜਲਦੀ ਪਾਈਆਂ ਜਾਣਗੀਆਂ।