ਸਮਾਜਕ ਕਾਰਜ

ਬਾਬਾ ਦਲੇਰ ਸਿੰਘ ਜੀ ਖੇੜੀ ਵਾਲੇ ਸਮੇਂ ਸਮੇਂ ’ਤੇ ਸਮਾਜਿਕ ਕਾਰਜਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਿੰਦੇ ਹਨ।  ਇਨ੍ਹਾਂ ਵਿਚੋਂ ਪ੍ਰਮੁੱਖ ਸਮਾਜਿਕ ਕਾਰਜ ਹੇਠ ਲਿਖੇ ਅਨੁਸਾਰ ਹਨ:

  • ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ
  • ਬੱਚਿਆਂ ਦੀ ਪੜ੍ਹਾਈ
  • ਲੋੜਵੰਦਾਂ ਲਈ ਮਕਾਨ ਉਸਾਰੀ
  • ਹੜ੍ਹ ਪੀੜਂਤਾਂ ਦੀ ਸਹਾਇਤਾ
  • ਪੌਦੇ/ਰੁੱਖ ਲਗਵਾਉਣੇ
  • ਕਿਸਾਨੀ ਅੰਦੋਲਨ ਵਿਚ ਯੋਗਦਾਨ